Tuesday, October 26, 2010

ਅੱਖਾ ਰੋਣ ਲਗਿਯਾ ਨੇ

ਦਿਲ ਭਰ ਆਯਾ ਏ, ਤੇ ਅੱਖਾ ਰੋਣ ਲਗਿਯਾ ਨੇ ,
ਕਿਵੇ ਦੱਸਾ ਕੀ ਦੁਨਿਯਾ ਚ ਕੀਨਿਯਾ ਠਗਿਯਾਂ ਨੇ.....
ਹੁਣ ਤਾ ਕਿਸੇ ਤੇ ਯਕੀਨ ਵੀ ਨਹੀ ਹੁੰਦਾ,
ਯਾਰਿਯਾਂ ਨਾਲੋ ਤਾ ਦੁਸ਼੍ਮਨਿਯਾਂ ਚੰਗੀਯਾਂ ਨੇ.....

No comments:

Post a Comment